@preetsukhmn7200

ਵੈਰੀਆਂ ਦਾ ਵੈਦ 🔥
Damn

@villagefarmsrlife7461

ਗੁਜੀ ਲ਼ਿਖਤ ਜਿਵੇ  ਨਾਗ ਪਟਾਰੀ ਚ ਸੇਤੀ ਸਮਝ ਨੀ ਪੇਦੀ ਗੱਲ ਕਹੀ ਅਰਜਨ  ਜੋ ਬੋਲ ਗਈਆਂ ਗਾਣੇ ਚੋ❤❤❤❤❤

@jasvirbrar6620

ਦਿਲ ਖੁਸ਼ ਕਰਤਾ ਭਾਈ ❤

@GurdeepSingh-ec5pr

ਤੂੰ ਵੀ ਨਾਂ ਕਿਧਰੇ ਭੁੱਲ ਜਾਵੀ ਇਹਨਾਂ ਸਮਿਆਂ ਤੇ ਇਤਬਾਰ ਨਹੀਂ.... ਜਿੱਦਾ ਧਰਮੀ ਫੌਜੀਆਂ ਦੀ ਕੁੜੇ ਲਈ ਕਿਸੇ ਦੀ ਸਾਰ ਨਹੀਂ 😢😢✍️

@riprecords1372

ਕਾਸ ਬਾਈ ਮੂਸੇਆਲਾ ਹੁੰਦਾ ਓਹਨੇ ਵੀ ਕਿੰਨੇ ਸੋਹਣੇ ਕਿੰਨੀਆਂ ਘੈਂਟ ਚੀਜ਼ਾਂ ਲੈਕੇ ਆਉਣੀਆਂ ਸੀ 💔

@jassmehra4829

ਕੋਣ ਬਾਜ਼ ਤੇ ਕਿਹੜੇ ਤਿੱਤਰ ਨੇ ਸਭ ਜਾਣਦੇ ਆ ਕਿਹੜੇ ਵੈਰੀ ਤੇ ਕਿਹੜੇ ਵੈਰੀ ਤੇ ਕਿਹੜੇ ਮਿੱਤਰ ਨੇ✌🏻💯

@gurmindersingh2528

ਧਰਮੀ ਫੌਜੀ❣️

@Anmol_paras

ਜਿਦ੍ਹਾ ਧਰਮੀ ਫੌਜੀਆਂ ਦੀ ਲਈ ਕਿਸੇ ਨੇ ਸਾਰ ਨਹੀਂ 💯✍️

@JasjeevanBhatti

ਜਿਹੜੀ ਕਲਾ ਅਰਜਨ ਬਾਈ ਕੋਲ ਆ ਓਹ ਗੱਲ ਬਾਤ ਕਿਸੇ ਹੋਰ ਚ ਨੀ ਵਾਹ ਓਏ ਬਾਈ ਸਿਰਾ ਕੀਤਾ ਪਿਆ ❤

@_inderjit_singh

ਹਾਂਜੀ ਫਿਰ ਕੌਣ ਕੌਣ fan ਆ ਅਰਜਨ ਬਾਈ ਦਾ ❤

@kanwardeepsingh9819

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

@simransingh7225

Meri aakh ਬਾਦਲਾ di bus wargi ❤

@ArshdeepSingh-m4m1g

ਤੂੰ ਇਹਨੀ ਸੋਹਣੀ ਲਗਦੀ ਏ 
ਜਿਵੇਂ ਦਿਨ ਦੀਵਾਲੀ ਦੇ

@SaddaPanjaab

ਤੂੰ ਏਨੀ ਸੋਹਣੀ ਲਗਦੀ ਏ ਜਿਵੇ ਹੁੰਦੇ ਦੀਵਾਲੀ ਦੇ । ❤❤
ਵਾਹ ਬਾਈ ਤੇਰੀ ਲਿਖਤ 📝

@jasvirbrar6620

ਮਾੜੇ ਮੋਟੇ ਅੱਡੇ ਤੇ ਖੜਦੀ ਨੀਂ
ਅੱਖ ਬਾਦਲਾਂ ਦੀ ਬੱਸ ਵਰਗੀ ਨੀ❤

@Sunilgill-d9y

ਰੀਸ ਨਹੀ ਤੇਰੀ ਲਿਖਤ ਦੀ❤🎉

@GanjitSingh-s3o

ਅਰਜਨ ਨੇ ਪਿਆਰ ਤੇ ਵੀ ਲਿਖਿਆ ਦਰਦ ਤੇ ਵੀ ਲਿਖਿਆ ਇਤਿਹਾਸ ਤੇ ਵੀ ਲਿਖਿਆ ਧਰਮਾਂ ਤੇ ਵੀ ਲਿਖਿਆ ਸਭ ਚੀਜ਼ਾਂ ਤੇ ਲਿਖਿਆ ਅਰਜਨ ਵਰਗਾ ਬੰਦਾ ਹੈ ਨਹੀਂ ਅਰਜਨ ਵਰਗੀ ਕਲਮ ਹੈ ਨਹੀਂ ਅਰਚਨਾ ਤੂੰ ਜਿਹੜਾ ਦੌਰ ਲੈ ਕੇ ਆਇਆ ਤੇਰਾ ਦੌਰ ਹੈ

@Gurnoor_Brar26

ਮਾੜੇ ਮੋਟੇ ਅੱਡੇ ਤੇ ਖੜਦੀ ਨਹੀਂ 
ਮੇਰੀ ਅੱਖ ਬਾਦਲਾਂ ਦੀ ਬੱਸ ਵਰਗੀ❤️‍🔥😎

@shael8138

Tu Enni Sohni Lagdi Ae Jive Hunde Din Diwali 🪔 Ni❤️🪬

@monasaab8355

ਸੱਚੀ ਬਾਈ ਦਿਵਾਲੀ ਵਾਲੇ ਦਿਨ ਬਹੁਤ ਸੋਹਣੇ ਹੁੰਦਾ ਹੈ, ਜਿਸਨੇ ਇਹ ਜਵਾਨੀ ਵਿੱਚ ਮਾਣੇ ਹੁੰਦੇ ਹੈ,ਉਹ ਹੀ ਸਮਝ ਸਕਦਾ ਹੈ। ਜਿਉਂਦਾ ਰਹਿ ਤਰੱਕੀਆਂ ਮਾਣੇ।।