@rajneeshjain7620

ਕਿਹੜਾ ਰੱਬ ਜਿੰਮੇਵਾਰੀ ਲੈਦਾ ਵਿਛੜੇ ਮਨਾਉਣ ਦੀ 

ਦਫਤਰ ਦੱਸੋ ਉਹਦਾ  ਹੁਣੀ ਜਾ ਕੇ ਆਉਣਾ ਮੈ 
ਸਾਰਾ ਹਾਲ ਦਿਲ ਦਾ ਸੁਣਾ ਕੇ ਉਹਨੂੰ ਆਉਣਾ ਮੈ 
ਸਾਡਿਆ ਦੁੱਖਾ ਉਹਦੇ ਕੋਲੋ ਕਾਹਦਾ ਪੜਦਾ 
ਸੱਜਣਾ ਬਿਨਾ ਨਾ ਸਾਹਾ ਸਾਡਿਆ ਦਾ ਸਰਦਾ 
ਕਰਦਾ ਤਿਆਰੀ ਫੇਰ ਉਸੇ ਨੂੰ ਧਿਉਣ ਦੀ 
ਕਿਹੜਾ ਰੱਬ ਜਿੰਮੇਵਾਰੀ ਲੈਦਾ ਵਿਛੜੇ ਮਨਾਉਣ ਦੀ ❤❤


ਰਜਤ ਵਰਮਾ ਧੂਰੀ ❤

@gurpreetkailay4451

ਲੱਗਦਾ ਅਰਜਨਾ ਸਿੱਧੂ ਆਲੀ ਆਤਮਾ ਤੇਰੇ ਵਿੱਚ ਵੀੀਏ ਇਦਾਂ ਹੀ ਦੱਬੀ ਰੱਖ ਵੀਰਾ ਤੇਰੇ ਨਾਲ ਆ ਪੰਜਾਬ ਪੰਜਾਬੀ

@Thealtafmalik_

Arjan Dhillon ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

@boringbot1

ਭਦੌੜ ਆਲੇ ਨੀ ਜਿਊਣ ਦਿੰਦੇ ਯਰ ਕਦੇ ਅਰਜਨ ਦਾ ਗੀਤ ਆ ਜਾਂਦਾ ਕਦੇ ਹੁਸਤਿੰਦਰ ਅੱਗ ਲਾ ਦਿੰਦਾ . ਪਤੰਦਰ ਪਤਾ ਨੀ ਕੀ ਖਾਂਦੇ ਨੇ😍😄😄

@bahadarpaul7294

ਕਾਲਜ 'ਚ ਬਿੱਲੋ ਅਸੀਂ ਝਿੰਝਰ ਹੀ ਸੁਣਦੇ ਸੀ ...❤❤ ਕਾਲਜ ਦਾ ਸਮਾਂ ਯਾਦ ਅਾ ਗਿਅਾ...ਲਵ ਯੂ ਭਰਾ❤

@basicknowledge1818

ਸੂਰਜਾਂ ਨਾਲ ਏ ਜੰਗ ਲਿਸਕਾਰਿਆਂ ਦੇ ਨਾਲ ਨੀ । 
ਸਰ ਚੋਟੀਆਂ ਨੀ ਹੁੰਦੀਆਂ ਸਹਾਰਿਆਂ ਦੇ ਨਾਲ ਨੀ 🤙💯

@arshsekhon_21

ਵੱਟਾਂ ਆਲੇ ਜੱਟਾਂ ਨੇ ਕਿਲ ਗੱਡਤੇ,
ਸ਼ਹਿਰੀ ਰਜਵਾੜਿਆਂ ਦੇ ਵਹਿਮ ਕੱਢਤੇ,
ਧੰਨਵਾਦ ਸੱਚੇ ਦਿਲੋਂ ਉਸ ਨਾਰ ਦਾ ਵੀ, 
ਜਿਨ੍ਹੇ ਪੈਸਾ ਵੇਖ ਸੀ ਅਸੀਂ ਪਿੱਛੇ ਛੱਡਤੇ।
🔥🔥🔥❤❤

@khurmiautoservice5468

19:13 ਗੱਭਰੂ ਜਨੂੰਨੀ ਕਾਹਦੀ ਚੋੜ ਸੋਹਣੀਏ ਮੈ ਅੰਬਰਾਂ ਤੇ ਲਿਖੱ ਦੂ ਭਦੌੜ ਸੋਹਣੀਏ❤❤❤,,,


Kya bat aa arjan bhi❤

@nitindiwana4665

31:01 ਦੁਨੀਆ ਪੁੱਛਦੀ ਕਿਥੋਂ ਮੰਗੋਦਾ ਕਾਲਾ ਮਾਲ ਕੁੜੇ,
ਨੀਂਦ ਨਾ ਆਵੇ ਮੇਰੀਆਂ ਰਹਿੰਦੀਆਂ ਅੱਖਾਂ ਲਾਲ ਕੁੜੇ 🐍😄🔥

@babbuaulakh6739

ਕਿੱਥੇ ਬਹਿਕੇ ਲਿਖਦਾਂ ਅਰਜਨ ਬਾਈ
ਮਾਲਵਾ ਮਾਲਵਾ ਹੋਈ ਪਈ ਆ ਸਾਰੇ ਗੀਤਾਂ ਵਿੱਚ 
ਬਹੁਤ ਬਹੁਤ ਮੁਬਾਰਕਾਂ

@officialDeep877

ਤੈਨੂੰ ਮਹਿਲਾਂ ਵਿਚ ਰੱਖੂਗਾ,, ਭਾਵੇਂ ਬੇਸਮੈਂਟਾ ਵਿਚੱ
 ਡੇਰਾ,,
ਰੱਬ ਤੰਦਰੁਸਤ ਰੱਖੇ,ਸਵਾਦ ਆਗਿਆ

@gilldallewaliya1519

ਕਰਦੀਆਂ ਅੜੀ‌ਆਂ ਤੂੰ ਜਾਨ ਜਾਨ ਕੇ
ਨਿੱਕੀ ਹੁੰਦੀ ਲੱਗਦਾ ਏ ਰਹੀ ਨਾਨਕੇ😂😂
ਘੈਂਟ ਲਾਈਨ ✍️✍️

@nitindiwana4665

7:42 ਚੰਗਾ ਕੱਲ ਨੂੰ ਮਿਲਾਂਗੇ ਅਰਜਣ ਤੁਰਦਾ ਹੋਗਿਆ ਨੇਹਰਾ ਨੀ✍🏻🌸 ਅਰਜਣ-ਕੋਹਿਨੂਰ💎🌻

@JyotiRani-uu9yv

ਅਰਜਨ ਭਰਾ ਵਰਗੀ ਕਲਮ ਕਿਸੇ ਕੋਲ ਨੀ ਹੈ। 
 ਹਰ ਇਕ ਗਾਣੇ ਦੇ ਬੋਲ ਸੋਚਣ ਲਾ ਦਿੰਦੇ ਆ 
  ਕੱਲਾ ਕੱਲਾ ਬੋਲ ਸੁਣਨ ਵਾਲਾ ਆ ਜੀ 
 Salute Arjan bai ji nu kich k rakho kmm Lov uuu

@nitindiwana4665

24:56 ਜਦੋ ਜਾਣਾ ਏ ਅਖੀਰੀ ਚਾਰ ਮੋਢਿਆਂ ਤੇ ਹੋਕੇ,
ਫਿਰ ਜ਼ਿੰਦਗੀ ਜਿਓਣੀ ਕਾਤੋ ਗੋਡਿਆਂ ਤੇ ਹੋਕੇ 🔥💎💯

@paakruhann3214

ਕਣਕਾ ਦੇ ਰੰਗ ਵਰਗੀ ਮੈ ਕਪਾਹ ਦੀਆਂ ਫੁੱਟੀਆ ਚੁਗਦੀ ਆ, ਵੱਟਾ ਤੇ ਕੱਖ ਖੋਤਦੀ ਮੈ ਤੇਰੇ ਬਾਝੋਂ ਵੀ ਕੱਖ ਦੀ ਆ 💞ਬਿਲਕੁਲ ਪੇਂਡੂ ਜੀਵਨ 'ਚੋ ਬਿੰਬ ਪੑਤੀਕ❤
ਸ਼ਿਵ ਦੀ ਯਾਦ ਆ ਗਈ🌺🌺❣️

@gagandeepsingh.pbx07

ਫੁੱਲ ਹੈ ਗੁਲਾਬ ਦਾ, ਚਮੇਲੀ ਦਾ ਨਹੀਂ,
ਯਾਰ ਮੈਂ ਤੇਰਾ ਤੇਰੀ ਸਹੇਲੀ ਦਾ ਨਹੀਂ।

@gaggichunni

ਦਾ ਕਿੱਡ ਵਾਈ ਜੀ ਨੇ ਮੇਰੇ ਦਿੱਲ ਦੀ ਗੱਲ ਬੋਲਤੀ, ਮੈ ਵੀ ਅਰਜਨ ਢਿੱਲੋਂ ਵਾਈ ਜੀ ਵਾਰੇ ਹੀ ਸੋਚੀਆ ਸੀ,ਹੁਣ ਅਰਜਨ ਢਿੱਲੋਂ ਵਾਈ ਚੱਲੂਗਾ,,,,✍️👍❤❤❤❤

@attwadibhadaur7649

"Lit Bit" 🥰✍️ਅਰਜਨਾ ਕਿਸੇ ਆਸ਼ਕ ਦੀ ਮੌਤ ਦਾ ਕਾਰਨ ਨਾ ਬਣਜੀ...!

@awara_x1

33:16  ਉੱਤੋਂ ਉੱਤੋਂ ਕਹੀਏ ਓਹ ਨੂੰ ਯਾਦ ਵੀ ਨਹੀ ਕਰਦਾ